Punjabi Girly Status for whatsapp

  • High Heel 👠 ਤੋਂ ਪਰਹੇਜ ਅਾ ……ਤੁਹਾਡੀ cute ਭਾਬੀ ਨੂੰ ਤਾਂ ਪੰਜਾਬੀ ਜੁੱਤੀ ਦਾ Craze ਅਾ …..
  • ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ … ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ
  • ਤੇਨੂੰ ਲੱਗਦਾ ਤੇਰੀ High Personality ਅਗੇ ਕੋਈ ਕੱਖ ਵੀ ਨਹੀਂ👎,ਤੇਰੇ ਤੋਂ ਵੀ ਸੋਹਣੇ👌ਨਾਲ ਕਰਵਾਉ ਵਿਆਹ ਇਸ ਵਿਚ ਕੋਈ ਸ਼ੱਕ ਨਹੀਂ..
  • ਵੇ ਤੂੰ ਸਮਝੀ ਨਾ ਆਕੜ…….ਏ ਤਾ ਟੌਹਰ👌 ਤੇਰੀ ਮੁਟਿਆਰ ਦੀ ..ਜਦੌ ਮੇਰੇ ਨਾਲ ਤੁਰੇਗਾ 👫ਉਦੋ ਤੇਰੇ ਯਾਰ ਵੀ ਕਹਿਨਗੇ ਕਿਸਮਤ ਚੰਗੀ ਏ ਸਾਡੇ ਯਾਰ ਦੀ…..
  • ਲੱਗਦੀ ਮਾਸੂਮ ਆ… ਪਰ ਥੱਪੜ ਬਹੁਤ ਜ਼ੋਰ ਨਾਲ ਮਾਰਦੀ ਆ
  • ਮੈਂ ਬੋਲ ਵੀ ਸਕਦੀ ਆ ਤੇ ਜਿਆਦਾ ਬੋਲਣ ਵਾਲਿਆਂ ਦਾ ਮੂੰਹ ਵੀ ਤੋੜ ਸਕਦੀ ਆ।
  • ਮੇਰਾ china ਵਾਲਾ ਮੂਡ ਹੈ ਕਦੀ ਵੀ ਖਰਾਬ ਹੋ ਸਕਦਾ।
  • ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।
  • ਉਹ ਮੇਰੀ ਜ਼ਿੰਦਗੀ ਕੀ ਖੂਬਸੂਰਤ ਬਣਾਏਗਾ ਜਿਸਨੂੰ maggie ਤੇ noodles ਤੱਕ ਨਹੀਂ ਬਨਾਨੇ ਆਉਂਦੇ।
  • ਇੱਕ ਕੁੜੀ ਸਭ ਕੁਛ ਸ਼ੇਅਰ ਕਰ ਸਕਦੀ ਆ, ਪਰ ਉਹ ਜਿਸ ਨਾਲ ਪਿਆਰ ਕਰਦੀ ਆ ਉਸ ਇਨਸਾਨ ਨੂੰ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੀ
  • ਕਰਦੇ ਹਾਂ ਪਿਆਰ ਤੇਨੂੰ ਜਾਨੋ ਵਧ ਕੇ , ਗਲ ਕਦੇ ਕੋਈ ਦਿਲ ਚ ਲਕੋਈ ਨਾ, ਤੇਨੂੰ ਚਾਹੁਣ ਵਾਲੇ ਤਾਂ ਬਥੇਰੇ ਹੋਣਗੇ , ਪਰ ਸਾਡਾ ਤੇਰੇ ਤੋ ਬਗੈਰ ਕੋਈ ਨਾ…
  • Karde Han Pyar Tenu Jaano Wadh Ke, Gal Kade Koi Dil Ch Lakoi Na, Tenu Chaun Wale Tan Bathere Honge, Par Sada Jaane Tere To Wagair Koi Na
  • ਮੇਰੇ ਬਾਰੇ ਇੰਨਾ ਨਾ ਸੋਚ ਮੁੰਡਿਆ , ਜੱਟੀ facebook ਤੇ ਆਊਂਦੀ ਆ , ਪਰ inbox ਚ ਨਹੀਂ
  • Mere Bare Ena Na Soch Mundeya, Jatti Facebook Te Aundi Aa, Par Inbox Ch Nahi
  • This Jatti is Too “Ghaint” U Can’t Afford
  • ਵੇ ਜੱਟੀ ਤੇਰੇ ਪਿਛੇ ਮਰਜੂ ਇਹ ਮੇਰੀ ਸੋਚ ਨਹੀਂ। .. ਤੂੰ ਮੁੰਡਿਆ ਮੇਨੂੰ ਪੱਟੇ ਏਡੀ ਤੇਰੀ approach ਨਹੀਂ
  • Ve Jatti Tere Piche Marju Eh Meri Soch Nahi, Tu Mundeya Mainu Patte, Edi Teri Approach Nahi..!!
  • ਜਿਥੇ ਤੇਰਾ Over Confidence ਮੁੱਕ ਜਾਂਦਾ ਓਥੋਂ ਜੱਟੀ ਦਾ Confidence Start ਹੁੰਦਾ
  • Jithe Tera Over Confidence Mukk Janda, Otho Jatti Da Confidence Start E Hunda

Check Out More Punjabi Girly status for whatsapp:

  • ਜੱਟੀ ਦੀ ਯਾਰੀ ਸਬ ਤੋਂ ਪਿਆਰੀ , ਤੇ ਦੁਸ਼ਮਣੀ ਤਾਲੀਬਾਨ ਤੋਂ ਵੀ ਮਾੜੀ
  • Jatti Di Yaari Sab To Pyari, Te Dushmani Talibaan To Bhi Maari
  • ਧੀ ਹਾਂ ਸਰਦਾਰਾਂ ਦੀ , ਤਾਂਹੀ ਬਾਕੀਆਂ ਤੋ ਸ਼ੋਂਕ ਥੋੜੇ ਵਖਰੇ ਨੇ , ਇਕ ਤਾਂ cute look ਲਗਦੀ ਪੰਜਾਬੀ ਸੂਟ ਵਿੱਚ , ਦੂਜੇ ਅੱਤ ਕਰਾਉਂਦੇ ਮੇਰੇ ਨਖਰੇ ਨੇ
  • Dhee Han Sardaran Di, Tan Hi Bakian To Shaunk Thode Wakhre Ne, Ik Tan Cute Look Lagdi Punjabi Suit Vich, Duje Att Karaunde Mere Nakhre Ne
  • Jatti Da Attitude Sab To Wakhra Sohneya
  • ਜੱਟੀ ਦੀ ਚੜਾਈ ਦਾ ਅੰਦਾਜ਼ਾ ਤੂੰ ਆਪੇ ਲਾ ਲੈ ਸੋਹਨਿਆ ਕਿ ਜਿਨ੍ਹਾ ਨੂੰ ਤੂੰ ਸਲਾਮ ਕਰਦਾ ਓਹ ਮੇਨੂ ਕਰਦੇ ਨੇ ਸਲਾਮ ਸੋਹਨਿਆ
  • Meri Rag Rag Vich, Jatti Khoon Wangu Daude
  • ਜੱਟੀ ਤੇਰੀ ਦਾ ਨਖਰਾ ਓਏ , ਸਾਰੇ ਜੱਗ ਤੋਂ ਵਖਰਾ ਏ
  • Tu Jatti De Naseeb Ch Nahi Tan Ki Hoya, Jihde Bhi Naseeb Ch Aan, Ohnu “Tension” Mubarak
  • ਸੱਪਾਂ ਦਾ ਭੁਲੇਖਾ ਪਾਵੇ ਮੇਰੀ ਗੁੱਤ ਦਾ , ਬੁਰਾ ਹਾਲ ਹੋਯਾ ਨੀ ਜੱਟਾਂ ਦੇ ਪੁੱਤ ਦਾ …‪
  • Sappan Da Bhulekha Pawe Meri Gutt Da, Bura Haal Hoya Ni Jattan De Putt Da

Share this

Related Posts

Previous
Next Post »