Funny status in punjabi

  • ਧੁੰਧ ਤਾਂ ਸਵੇਰੇ ਅੱਜ ਅੈਵੇ ਪਈ ਸੀ ਜਿਵੇਂ Undertaker ਨੇ ਆਉਣਾ ਹੁੰਦਾ
  • ਤੇਰੇ ਪਿਆਰ ਦਾ ਪਤਾ ਨੀ ਕਿਹੜਾ ਵਾਇਰਸ ਸੀ…ਮੇਰੇ ਦਿਲ ਦੀਆ ਫਾਈਲਾਂ ਕਰਪਟ ਕਰ ਗਿਆ
  • ਮੈਂ ਆਪਣੇ ਸਾਰੇ ਦੋਸਤਾਂ ਨੂੰ ਦਿਵਾਲੀ ਤੇ i Phone ਦੇਣੇ ਸੀ….ਜੇ ਮੇਰੇ ਕੋਲ……..ਸ਼ਾਕਾ-ਲਾਕਾ ਬੂਮ-ਬੂਮ ਵਾਲੀ ਪੈਂਨਸਲ ਹੁੰਦੀ 😂😂😂😂😂😂😂😂
  • ਜਦੋਂ ਵੀ ਪਾਪ ਦਾ ਘੜਾ ਭਰ ਜਾਵੇ … ਤਾ ਉਸਨੂੰ ਹਟਾ ਕੇ ਡ੍ਰਮ ਲਗਾ ਲੈਣਾ ਚਾਹੀਦਾ ਹੈ।
  • ਮੈ ਅਪਨੀ ਸਹੇਲੀ ਦਾ ਹੱਥ ਫੜ ਕੇ ਕਿਹਾ..you…are So Hot Baby.. ਓਹਨੇ ਖਿੱਚ ਕੇ ਥੱਪੜ ਮਾਰਿਆ ਤੇ ਕਿਹਾ ..??
    ਬੇਸ਼ਰਮ ਮੈਨੂੰ 103 ਬੁਖਾਰ ਚੜ੍ਹੀਆ ਹੈ ਤੇ ਤੈਨੂੰ ਆਸ਼ਕੀ ਸੁੱਝ ਰਹੀ ਆ..
  • ਤੇਰੇ ਪਿਅਾਰ ਚ਼ ਪੲੇ ਵਿਛੋੜੇ ਨੀ ਮੁੰਡਾ ਟੋਭੇ ਚ਼ ਮਾਰੇ ਰੋੜੇ ਨੀ। …ਨਾਲ 3-4 ਕਮਲੇ ਰਲਾੲੀ ਫਿਰਦਾ ਹਾੲੇ ਨੀ ਹਿਲ ਗਿਅਾ ਦਿਮਾਗ ਤੇਰੇ ਯਾਰ ਦਾ ਸੋਟੀ ਦੀ ਰਫ਼ਲ ਬਨਾੲੀ ਫਿਰਦਾ 😜😜😜‼
  • 4 ਕਣੀਆਂ ਕੀ ਪੈ ਜਾਂਦੀਆਂ , ਜਨਤਾ post ਪਾ -ਪਾ ਕੇ fb ਤੇ ਚਿਕੜ ਕਰ ਦਿੰਦੀ
  • ਉਹ ਮੇਰੀ ਜ਼ਿੰਦਗੀ ਕੀ ਖੂਬਸੂਰਤ ਬਣਾਏਗਾ ਜਿਸਨੂੰ maggie ਤੇ noodles ਤੱਕ ਨਹੀਂ ਬਨਾਨੇ ਆਉਂਦੇ।
  • ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ
  • ਪਤਨੀ : ਮੈਂ ਚਲੀ ਘਰ ਛੱਡ ਕੇ
    ਪਤੀ : ਮੈਂ ਚਲਿਆ ਨਿਰਮਲ ਬਾਬਾ ਕੋਲ
    ਪਤਨੀ : ਹਾਏ !! ਮੈਨੂੰ ਮੰਗਣ ਲਈ
    ਪਤੀ : ਨਹੀਂ। .. ਇਹ ਦੱਸਣ ਕਿਰਪਾ ਸ਼ੁਰੂ ਹੋ ਗਈ
  • ਬਿਨਾ ਗੱਲ ਤੋਂ ਲੜਾਈ ਤੇ ਮੈਡੀਕਲ ਦੀ ਪੜ੍ਹਾਈ ਕੁੜੀਆਂ ਹੀ ਕਰਦੀਆਂ ਨੇ
  • ਚੰਨ ਤੇ ਲਿਖ ਦੇਵਾਂ ਨਾਮ ਤੇਰਾ… ਇਹ ਮੇਰਾ ਦਿਲ ਚਾਹੁੰਦਾ ਏ..ਪਰ ਇੱਕ ਤਾਂ ਮੇਰਾ ਹੱਥ ਉੱਤੇ ਤੱਕ ਨਈ ਜਾਂਦਾ ਤੇ ਦੂਜਾ ਇਹ ਖਿਆਲ ਦੁਪਿਹਰ ਨੂੰ ਆਉਂਦਾ ਏ
  • ਬੰਬ ਚਲਾਣੇ ਕੁੱਕੜ ਵਾਲੇ ਤੇ ਨਖਰੇ laden ਵਾਲੇ
  • ਦਰਦ ਦਿਲਾ ਦੇ ਘੱਟ ਜਾਂਦੇ ਜੇ ਰਿਸ਼ਤੇਦਾਰ ਥੋੜਾ ਮੁਹ ਬੰਦ ਕਰ ਲੇਂਦੇ
  • ਬੇਬੇ ਤੇਰੇ ਪੁੱਤ ਸਿਆਣੇ ਪਿੱਛੇ ਪਈਆਂ ਨੇ ਕੁੜੀਆਂ ਹੱਥ ਧੋ ਕੇ, ਕਿਤੇ ਕੋਈ Canada ਵਾਲੀ ਲੈ ਨਾ ਜਾਵੇ ਤੈਥੋਂ ਖੋਹ ਕੇ…
  • ਦਾਰੂ ਪੀ ਕੇ Fb ਤੇ ਅਾੲੀ ਦਾ ………ਫੇਕ ਕੁੜੀਆਂ ਨੂੰ ਮੂੰਹ ਨਹੀ ਲਾਈਦਾ
  • Husband ਤੇ Wife ਲਡ਼ਾਈ ਕਰ ਰਹੇ ਸੀ
    Husband :- ਸਾਲੀ ਕੁੱਤੀ
    wife :- ਸਾਲਾ ਕੁੱਤਾ
    bacha :- hehehe ਮੈ ਸਾਲਾ ਕਤੂਰਾ 😀

More funny status in punjabi for whatsapp :

  • ਸਾਲਾ ਮੇਰੇ whatsapp ਤੇ ਇੱਕ ਬੰਦਾ ਇੰਨੀ ਉਦਾਸ shayari ਕਰਦਾ ਹੈ …….ਕਿ ਹੁਣ ਤਾ ਮੈਂ ਵੀ ਉਸਦੀ girlfriend ਨੂੰ miss ਕਰਨ ਲਗ ਪਿਆ ਹਾਂ
  • ਕੁੜੀ : ਕਿਥੇ ਹੈ ਜਾਨ ਮੇਰੀ?
    ਮੁੰਡਾ: bank ਚ
    ਕੁੜੀ: ਮੈਨੂੰ 10,000 ਫੋਨੇ ਲਈ ਤੇ 3000 ਕਪੜਿਆਂ ਲਈ ਚਾਹੀਦਾ
    ਮੁੰਡਾ: Blood ਬੈਂਕ ਚ ਆ
    “ਖੂਨ ਪਿਏਗੀ ਖੂਨ…”
  • ਕੰਮ ਕਾਰ ਤੋ ਵੇਹਲੇ ਆ #babbu mann ਦੇ ਚੇਲੇ ਆ
  • ਤੂੰ ਇਹ ਨਾ ਸੋਚ ਕਿ ਛੱਡ ਦਏਂਗੀ ਤਾ ਟੁੱਟ ਜਾਊਂਗਾ … ਕਮੀਨਾ ਆ ..ਤੇਰੇ ਤੋ ਵੀ ਚੰਗੀ ਫਸਾਉਂਗਾਂ।
  • ਜਰੂਰੀ ਨਹੀਂ ਕਿ ਕੁੜੀ Ignore ਕਰ ਰਹੀ ਹੋਵੇ ਕੀ ਪਤਾ ਉਸਦਾ Net ਖਰਾਬ ਹੋਵੇ 😀
  • ਪੰਜਾਬ ਵਿਚ ਕੁੱਕੜੀ ਤੇ ਫੁੱਕਰੀ ਸੱਭ ਤੋਂ ਵੱਧ ਮਾਰੀ ਜਾਂਦੀ ਹੈ ॥
  • Office ਸਰਕਾਰੀ ਹੋ ਯਾ Private , ਚਲਦਾ ਇੱਕ ਹੀ ਅਸੂਲ ਤੇ ਹੈ ਤੁਹਾਨੂੰ ਤੁਹਡਾ ਬੋਸ ਤੇ ਤੁਹਾਡੇ ਬੋਸ ਨੂੰ ਤੁਸੀਂ ਨਾਲਾਇਕ ਸਮਝਦੇ ਹੋ
  • ਕੁੜੀ ਕਦੀ ਨਹੀਂ ਮੁੰਡੇ ਨੂੰ ਪਰ੍ਪੋਸ ਕਰਦੀ
    ਓਹ ਤੇ ਹਿਮਤ ਨਾਲ ਫਸੋਣੀ ਪੈਂਦੀ ਆ
    ਹੁੰਦੀ ਮੁੰਡੇ ਨਾਲੋ ਕੁੜੀ ਕਾਹਲੀ
    ਪਰ ਬੇਜ਼ਤੀ ਤੇ ਮੁੰਡੇ ਨੂੰ ਹੀ ਕਰਾਉਣੀ ਪੈਂਦੀ ਆ ……
  • ਚਿੱਟੇ ਸੂਟ ਤੇ ਕਾਲਾ ਫੁੱਲ ਕਢਾਈ ਦਾ..ਜਦੋ ਤੇਰੀ ਯਾਦ ਆਵੇ…DJ ਲਾ ਕੇ ਭੰਗੜਾ ਪਾਈਦਾ
  • ਵੇ ‎ਮੇਥੋਂ ਵੱਧ ਤੇਨੂੰ ਕਿਹੜੀ ਚਾਅ ਲਉਗੀ..ਜਿਹੜੀ ਚਾਅ ਲਉਗੀ ਸਿਰ ਪੜਵਾ ਲਉਗੀ।
  • ਬੜੇ ਦਿਨਾਂ ਬਾਅਦ ਅੱਜ #Phone ਤੇ ਉਸਦੀ ਅਵਾਜ਼ ਸੁਣੀ ਤਾਂ ਦਿਲ ਨੇ ਧੜਕਦੇ ਹੋਏ ਕਿਹਾ,ਜਲਦੀ ਯਾਦ ਕਰ #ਕੰਜਰਾ ਆਹ ਕਿਹੜੀ ਆ
  • ਲੋਕ ਕਹਿੰਦੇ Congress ਗਈ BJP ਆ ਗਈ , ਹੁਣ ਅੱਛੇ ਦਿਨ ਆਉਣਗੇ ,ਪਰ ਕਮਲਿਆਂ ਨੂੰ ਇਹ ਨਹੀ ਪਤਾ ਬਾਈ Gangadhar Hi Shaktimaan ਆ
    • ਤੇਰਾ ਪਿਆਰ ਨਾ ਆਵੇ ਸਮਝ ਕੂੜੇ..ਤੇਰਾ ਗੁੱਸਾ ਮੇਰੇ ਸੀਨੇ ਤੀਰ ਵਾਂਗ ਵੱਜਦਾ..ਤੂੰ angry bird ਵਾਂਗ ਅੱਖਾਂ ਕੱਢਦੀ ਰਹਿੰਦੀ ਏ..main temple run ਵਾਂਗ ਤੇਰੇ ਪਿਛੇ ਰਹਾ ਭੱਜਦਾ
    • ਭੁੱਖੇ ਨੂੰ ਰੋਟੀ ਤੇ smartphone ਵਾਾਲੇ ਨੂੰ charger ਦੇਨਾ ਪੁੰਨ ਦਾ ਕੰਮ ਹੈ… ਸ਼ਾਸਤਰਾਂ ਚ ਲਿਖਣਾ ਰਿਹ ਗਿਆ ਸੀ।
    • ਲਿਖਿਆ ਨੰਬਰ ਯਾਰੋ Napkin ਤੇ ਹੀ ਰਹਿ ਗਿਆ,ਤੇਰੇ ਤੋਂ ਕੁੜੀ set ਨਈਂ ਹੋਣੀਂ ਸਾਲਾ ਵੇਟਰ ਵੀ ਇਹ ਗੱਲ ਕਹਿ ਗਿਆ

    More funny status in punjabi for whatsapp :

    • ਅੱਜ ਹਾਈਕੋਰਟ ਨੇ ਸ਼ਪੱਸ਼ਟ ਕਰ ਦਿੱਤਾ ਕਿ ਜੇ ਪਤੀ ਪਰਮੇਸਵਰ ਤਾਂ..Boy friend ਵੀ ਕੋਈ ਛੋਟਾ ਮੋਟਾ #ਦੇਵਤਾ ਮੰਨਿਆ ਜਾਵੇਗਾ
    • ਜੇ ਤੂੰ ਮੇਰੇ ਪਿਆਰ ਨੂੰ ਸਮਝੇ ਤਾਂ ਮੋਤੀ ਜੇ ਨਾ ਸਮਝੇ ਤਾਂ ਖੋਤੀ..
    • ਭੇਡਾਂ ਕਪਾਹ ਚ ਤੇ ਕੁੜੀਆਂ ਵਿਆਹ ਚ ਚਾਂਬਲੀਆਂ ਫਿਰਦੀਆਂ।
    • ਵਾਹ ਨੀ ਤਕਦੀਰੇ ਬੀਜੀਆਂ ਸੀ ਭਿੰਡੀਆਂ ਉੱਗ ਪਏ ਖੀਰੇ
    • ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ
    • ਕਹਿੰਦੀ :- ਮੈਨੂੰ ਤਾਂ ਸਲਮਾਨ ਜਿਹਾ ਮੁੰਡਾ ਚਾਹੀਦਾ, ਤੇਰੇ ਜਿਹਾ ਤਾਂ ਮੇਰੇ ਨਾਲ ਜਚਦਾ ਨਈ, ਮੈਂ ਕਿਹਾ ਬੀਬਾ :- ਜਿੰਨੀ ਭੁੱਖ ਹੋਵੇ ਉਨਾ ਖਾਉ, ਜਿਆਦਾ ਖਾਧਾ ਤਾਂ ਹਾਥੀ ਨੂੰ ਵੀ ਪਚਦਾ ਨੀ
    • ਕਹਿੰਦੀ ਤੂੰ ਤਾਂ ਸਾਰਾ ਦਿਨ Temple Run ਖੇਡਦਾਂ ਏ ਤੇਰੀ ਮੇਰੀ ਤਾਂ ਹੁਣ tuttu, ਮੈਂ ਕਿਹਾ ਚੁੱਪ ਕਰ ਜਾ, ਜੇ ਬੰਦਾ ਮਰ ਗਿਆ ਤਾਂ ਭੂੰਜੇ ਪਾ ਕੇ kuttu…
    • ਦੋ ਮੁੰਡੇ ਹੋਸਟਲ ਵਿਚ ਪੱੜ ਰਹੇ ਸੀ ਦੂਜੇ ਨੇ ਕਿਹਾ: “ਯਾਰ ਕਿੰਨੇ ਵੱਜਗੇ ਆ ” ਮੁੰਡੇ ਨੇ ਵੱਟਾ ਚਕ ਕੇ ਕੁੜੀਆਂ ਦੇ ਹੋਸਟਲ ਵਿਚ ਮਾਰਿਆ ਕੁੜੀ ਬਾਹਰ ਆ ਕੇ ਕਹਿੰਦੀ “ਕੰਜਰੋ ਸੋਜੋ ” “ਰਾਤ ਦੇ ਦੋ ਵੱਜਗੇ ਆ
    • ਬੇਟਾ-ਪਾਪਾ ਜੀ ipl ਵਿਚ ਲੁਧਿਆਣਾ ਦੇ ਟੀਮ ਕਿਊ ਨਹੀ ਖੇਲ ਦੀ. . ਪਾਪਾ -ਜੇ ipl ਵਿਚ ਪੁੱਤ ਲੁਧਿਆਣਾ ਦੀ ਟੀਮ ਖੇਲਣ ਲਗ ਗਈ ਤਾਂ ਸੱਟਾ ਕੋਣ ਲਾਉ….
    • ਨੀ ਤੂੰ ਮੇਰੇ ਲਈ ਓਨੀ ਹੀ ਜਰੂਰੀ ਆ ਜਿੰਨੀ . . . ਝੋਨੇ ਨੂੰ ਸਪਰੇਅ ਜਰੂਰੀ ਹੁੰਦੀ ਆ
    • Meri Jaan Kehndi ਆ ਖੜਕੇ- ਦੜਕੇ ਵਾਲੇ Status ਜਹੇ ਨਾ ਪਾਇਆ Karo … ਮੇਰੇ ਵੀਰ …ਡਰਦੇ FB Open ਨੀ ਕਰਦੇ
      • ਸਾਲੀ ਇੱਕ ਗੱਲ ਦੀ ਅਜੇ ਤੱਕ ਨਹੀਂ ਸਮਝ ਆਈ, .ਆਹ ਅੰਗ੍ਰੇਜ਼ੀ ਆਲੀਆਂ ਮੈਡਮਾਂ ਐਨੀਆਂ ਸੋਹਣੀਆਂ ਕਿਉਂ ਹੁੰਦੀਆਂ ?
      • ਸਹੇਲੀ ਕਹਿੰਦੀ:- ਅੱਜ ਤੱਕ ਤੂੰ ਮੈਨੂੰ ਦਿੱਤਾ ਕੀ ? ਮੈਂ ਕਿਹਾ ਲੈ ਲਾ ਫਿਰ… ਨੀਤਾਂ ਨਾਲ ਮੁਆਦਾਂ Free ਤੇ ਬੂਟਾਂ ਨਾਲ ਜੁਰਾਬਾਂ Free

      More funny status in punjabi for whatsapp :

      • ਮੈ ਪੁੱਛਿਆ ਇੰਨੇ ‪‎BoyFRienD‬ kYun ਬਣਾਏ ਨੇ ? keHnDi ਕਮਲਿਆ ਔਖੇ ਵੇਲੇ ‪#ਯਾਰ‬ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ…
      • ਸਹੇਲੀ ਕਹਿੰਦੀ ਜੇ ਤੂੰ ਮੈਨੂੰ ਛੱਡਿਆ, ਫੇਰ ਦੇਖੀਂ ਤੈਨੂੰ ਕਿੱਦਾਂ ਕੁੱਟਦੀ, ਮੈਂ ਕਿਹਾ ਕਮਲੀਏ :- ਅੜੀ ਉੱਤੇ ਆਇਆ ਤਾ JATT ਛੱਡੇ ਇੰਚ ਨਾ, ਤੂੰ ਤਾਂ ਸੁੱਖ ਨਾਲ ਪੂਰੇ ਸਾਢੇ 5 ਫੁੱਟ ਦੀ
      • ਅੱਜ ਰਸਤੇ ਚ idea ਦਾ ਟੁੱਟਿਆ Sim ਮਿਲਿਆ . . ਲਗਦਾ . . ?? ਕੋਈ IIN ਦਾ Student ਫੇਲ ਹੋ ਗਿਆ
      • ਕੱਲ ਮੇਰੀ ਬੇਬੇ ਨੇ ਸਾਗ ਬਣਾਇਆ .. ਮੈ ਕਿਹਾ ਬੇਬੇ ਸਾਗ ਤਾ ਵਾਹਲਾ ATT aa.. Gader aa… Kaim aa…. Nyc aa… hmmmmm…. ਬੇਬੇ ਕਹਿੰਦੀ ਆ Facebook ਵਾਲੇ Comment ਘਰੇ ਨਾ ਮਾਰਿਆ ਕਰ, ਨਹੀਂ ਤਾਂ ਮੈਂ ਵੇਲਣਾ ਮਾਰਣਾ ॥
      • ਮੰਮੀ ਕਹਿੰਦੇ ਜਿਹੜੀ ਸਟਾਰ ਪਲੱਸ ਤੇ “ਦੀਆ ਔਰ ਬਾਤੀ” ‘ ਚ ਸੰਧਿਆ ਆਉਂਦੀ ਆ, ਓਹਦੇ ਅਰਗੀ “ਬਹੂ” ਲੈਣੀ ਆ
      • ਅੱਜ ਦਾ ਗਿਆਨ ? ਸੱਤ ਜਨਮਾਂ ਤੱਕ ਸਾਥ ਨਿਭਾੳੁਣ ਦਾ ਵਾਅਦਾ ਕਰਨ ਵਾਲੇ ਰੋਮਿੰਗ ਚ ਜਾਂਦੇ ਹੀ ਮੋਬਾਇਲ ਚੁੱਕਣਾ ਬੰਦ ਕਰ ਦਿੰਦੇ ਆ
      • ਬੜਾ ਰੌਲਾ ਪਾਇਆ ਸੀ ਕੀ ਠੰਡ ਨਹੀਂ ਪਈ ..ਠੰਡ ਨਹੀਂ ਪਈ .. ਲੈ ਲਓ ਸਵਾਦ ਹੁਣ।
      • ਪੰਜਾਬ ਹੀ ਇੱਕ ਐਸੀ ਥਾਂ ਆ…ਜਿੱਥੇ ਲੋਕ ਲੜਨ ਤੋਂ ਪਹਿਲਾਂ ਕਹਿੰਦੇ ਆ…! ਤੂੰ ਹੱਥ ਤਾਂ ਲਾਕੇ ਦਖਾ….!
        ਲੜਨ ਤੋਂ ਬਾਅਦ ਕਹਿੰਦੇ ਆ…! ਤੂੰ ਸਾਲਿਆ ਹੱਥ ਕਿੱਦਾਂ ਲਾਇਆ….
      • ਦੁਨੀਆ ਦੀ ਸਭ ਤੋ ਛੋਟੀ ‘LOVE STORY’
        ਮੁੰਡਾ ਕੁੜੀ ਨੂੰ : ਗਲ ਸੁਣੀ
        ਕੁੜੀ : ਹਾਂਜੀ ਵੀਰ ਜੀ. 😆😆😆THE END😆😆
      • ਤੇਰਾ ਪਿਆਰ ਨਾ ਆਵੇ ਸਮਝ ਕੁੜੇ..ਤੇਰਾ ਗੁੱਸਾ ਮੇਰੇ ਸੀਨੇ ਤੀਰ ਵਾਂਗ ਵੱਜਦਾ…ਤੂੰ angry bird ਵਾਂਗ ਅੱਖਾਂ ਕੱਢਦੀ ਰਹਿੰਦੀ…ਤੇ… ਮੈ temple run ਵਾਂਗ ਤੇਰੇ ਪਿਛੇ ਰਹਾ ਭੱਜਦਾ…😝😜
        • ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ
        • ਬਿਨਾ ਗੱਲ ਤੋਂ ਲੜਾਈ ਤੇ ਮੈਡੀਕਲ ਦੀ ਪੜ੍ਹਾਈ ਕੁੜੀਆਂ ਹੀ ਕਰਦੀਆਂ ਨੇ
        • ਪੇਪਰ ਚ ਪੁਛੀਆ ਗਿਆ ..ਚੈਲੰਜ ਕੀ ਹੈ??.ਪੱਪੂ ਨੇ ਸਾਰਾ…..ਪੇਪਰ ਖਾਲੀ ਛੱਡ ਦਿੱਤਾ…ਅਤੇ …ਪੇਪਰ ਦੇ ਆਖਰੀ ਪੰਨੇ ਚ ਲਿੱਖੀਆ…… ਜੇ ਬੰਦੇਂ ਦਾ ਪੁੱਤ ਏ ਤਾਂ ਪਾਸ ਕਰਕੇ ਵਿਖਾ…. ਇਹ ਮੇਰੇ ਵੱਲੋ ਤੈਨੂੰ ਚੈਲੰਜ ਏ
        • ਸਾਡੇ ਤੋਂ ਚੰਗੇ ਤਾਂ ਗਲੀ ਦੇ ਕੁਤੇ ਨੇ,ਕੁੜੀ ਮੁੜ ਮੁੜ ਕੇ ਤਾਂ ਵੇਖਦੀ ਹੈ ਕੇ ਪਿਛੇ ਆ ਰਿਹਾ ਕੇ ਨਹੀ….
        • B/F and G/F ਬੈਠੇ side ਤੇ ਗੱਲਾ ਕਰਦੇ ਸੀ ਤੇ ਕੁੜੀ ਆਪਣੇ laptop ਤੇ facebook acnt,ਪਾਸਵਰਡ setting ਕਰਦੀ ਸੀ..ਓਸਨੇ type ਕੀਤਾ ” BraiN “, ਮੁੰਡਾ ਦਾ ਹੱਸ ਹੱਸ ਕੇ ਬੁਰਾ ਹਾਲ ਹੋ ਗਿਆ ਜਦੋ laptop ਦਾ rply ਆਇਆ, Too Small……..
        • ਰੱਬਾ ਉਪਰ ਬੈਠਾ ਤੰਗ ਕਰੀ ਜਾਨਾ … ਯਾਦ ਰੱਖੀ ਉੱਪਰ ਅਸੀਂ ਵੀ ਆਉਣਾ।
        • ਜਿਹੜੇ ਰਿਸ਼ਤੇਦਾਰ ਮੇਨੂੰ ਜਨਮ-ਦਿਨ ਤੇ ਫੋਨ 📞 ਨੀ ਕਰਦੇ, ਉਹਨਾਂ ਨੂੰ ਮੈਨੂੰ 📖 Result ਵਾਲੇ ਦਿਨ ਫੋਨ 📞 ਕਰਨ ਦਾ ਕੋਈ ਹੱਕ ✋ਨੀ
        • ਜਿੰਨੀ ਸੋਹਣੀ ਨਾਗਿਨ ਟੀਵੀ ਤੇ colors channel ਵਾਲੇ ਦਿਖਾਉਂਦੇ ਨੇ … ਉਸ ਹਿਸਾਬ ਨਾਲ ਮੇਨੂੰ ਕੁੜੀ ਨਹੀਂ ਨਾਗਿਨ ਹੀ ਚਾਹੀਦੀ ਹੈ।
        • ਬੈਂਗਣ ਵਰਗੀ ਹੋ ਗਈ ਹੈ ਜ਼ਿੰਦਗੀ … ਹਰ ਕੋਈ ਭਰ੍ਥਾ ਬਣਾਉਣ ਨੂੰ ਫਿਰਦਾ।
        • ਭਾਜੜਾ ਈ ਪੈ ਜਾਦੀਆਂ ਨੇ ਜਦੋ … ਸਵੇਰੇ ਉਠੀਏ ਤਾ ਸਰਾਣੇ ਥੱਲੇ ਮੋਬਾਇਲ ਨਾ ਹੋਵ😂
        • ਇੱਕ ਸ਼ੇਰ ਨੇ #zoo ਵਿਚ ਇੱਕ ਬੰਦਾ ਮਾਰਤਾ…ਦੂਜਾ ਸ਼ੇਰ ਪੁਛਦਾ ਕਿਊਂ ਮਾਰਿਆ ? ਪਹਿਲਾ ਸ਼ੇਰ ਕਹਿੰਦਾ –ਕੀ ਕਰਦਾ ਕਦੋ ਦਾ ਬਕਵਾਸ ਕਰੀ ਜਾ ਰਿਹਾ ਸੀ “inni wadi billi”
        • ਮੈਨੂੰ ਕਹਿੰਦਾ ਪੰਜਾਬੀ ਜੁੱਤੀ ਨਾਲ ਪੰਜਾਬੀ ਸੂਟ ਪਾਇਆ ਸੋਹਣੀਏ ਤੇਰੇ ਬਹੁਤ ਜਚਦਾ , ਮੈ ਕਿਹਾ ਤੇਰੇ ਵਰਗਿਆਂ ਦਾ ਕੰਮ ਵੀ ਫਿਰ ਇਹੀ ਜੁੱਤੀ ਨਾਲ ਈ ਚਲਦਾ ਏ ।
        • ਮੁੰਡਿਆ ਦੀ ਯਾਰੀ ਜਿਵੇ H.D.F.C da ‪loan ਕੁੜੀਆਂ ਦੀ ਯਾਰੀ ਜਿਵੇ china ਦਾ ਫੋਨ।
        • ਦਿਲ ਕਰਦਾ 1crore ਦੀ ਕਮੇਟੀ ਪਾਵਾ ਪਹਲੀ ਚੱਕ ਲਵਾ ਫਿਰ ਕੀਤੇ ਨਜ਼ਰ ਨਾ ਆਵਾ..
        • ਹਸਦੇ ਰਹੋ ਮਿਤਰੋ ਰੋਣ ਨੂੰ ਰਿਸ਼ਤੇਦਾਰ ਬਥੇਰੇ ਨੇ ।
        • ਕਹਿੰਦੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ….ਮੈਂ ਹੋਰ ਮੁੰਡਿਆਂ ਨਾਲ ਵੀ ਗੱਲ ਕਰਦੀ ਆਂ..ਸਾਲੀਏ ਅਸੀਂ ਅਧੀ ਅਧੀ ਰਾਤ ਤੱਕ Sony ਤੇ CID ਦੇਖ ਕੇ ਐਵੇਂ ਨੀ ਅਖਾਂ ਖਰਾਬ ਕਰਦੇ
        • ਮੈਂ ਇੱਕ ਕੁੜੀ ਨੂੰ ਕਿਹਾ . . ਕਿੱਦਾ ਸੋਹਣਿਉ!!ਬਾਂਦਰੀ ਅੱਗੋ ਕਹਿੰਦੀ….ਬਹੁਤ ਵਧੀਆ ਭਾਜੀ
        • ਮੇਰੀ ਸਹੇਲੀ ਨੇ ਪੁਛਿਅਾ ਤੁਸੀ ਮੈੰਨੂ ਕਿਣਾ pyar ਕਰਦੇ ਹੋ.??
          ਮੈਂ ਕਿਹਾ…ਜਿਣਾ ਰਾਜਸਥਾਨ ਵਾਲੇ ਪਾਣੀ ਦੇ ਨਲਕੇ ਨੂੰ
          • ਐਨੀ ਗਰਮੀ ਆ ਕਿ..ਕਦੇ ਕਦੇ ਤਾਂ ਮੱਛਰ ਵੀ ਕੰਨ ਕੋਲ ਆ ਕੇ ਕਹਿੰਦਾ..ਠੰਡਾ ਪਾਣੀ ਹੀ ਪਿਲਾ ਦੇ ਬਾੲੀ ਬਣ ਕੇ..
          • ਅਜ ਦਾ ਵਿਚਾਰ:
            ਜਿਸ ਤਰ੍ਹਾਂ ਕਾਲੀ ਮਿਰਚ ਕਦੇ ਗੋਰੀ ਨਹੀਂ ਹੋ ਸਕਦੀ ਠੀਕ ਉਸੇ ਤਰ੍ਹਾਂ ਗਰਮ ਮਸਾਲਾ ਕਦੇ ਵੀ ਠੰਡਾ ਨਹੀਂ ਹੋ ਸਕਦਾ
          • ਮੇਰੇ ਲਈ ਉਹ ਨੀਂ ਵੇਹਲੀ,ਹਾਏ ਉਏ ਰੱਬਾ!!ਏਨੀ Careless ਸਹੇਲੀ
          • ਕਹਿੰਦੀ ਹੋਗੀ ਤੇਰੇ ਪਿਆਰ ‘ਚ ਪਾਗਲ ਵੇ ਮੈਂ ਮਰ ਮਿਟ ਜਾਉਂ,ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ ਮੂਹਰੇ ਲਿਟ ਜਾਉਂ
          • ਉਸ ਬੇਵਫਾ ਦੇ ਜਾਨ ਤੌਂ ਬਾਅਦ …ਮੈਂ ਮਰਨ ਹੀ ਵਾਲਾ ਸੀ,ਅਚਾਨਕ ਮੈਨੂੰ ਯਾਦ ਆਇਆ ਕਿ ਉਸਦੀ ਸਹੇਲੀ ਨੇ ਵੀ ਮੈਨੂੰ ਨੰਬਰ ਦਿਤਾ ਸੀ …so maran da program cancel
          • ਹੋਰ ਗੱਲਾਂ ਤੇਨੁ ਬੜੀਆਂ ਆਉਂਦਿਆ “I LOVE YOU” ਕਹਿਨ ਲੱਗੇ ਕਿਉਂ ਡਰਦੀ ਏ ,, ਜਿਉਂਦੀ ਰਹੇ ਤੇਰੀ ਛੋਟੀ ਭੈਣ ਪਿਆਰੀ ਮੈਨੂ ਨਿਤ msgs ਤੇ “jiju jiju ” ਕਰਦੀ ਏ !!
          • ਓਹਨਾ ਨੇ ਜਗਹ -ਜਗਹ ਨਾਕੇ ਲਾਏ ਹੋਏ ਨੇ ਸਾਰੇ ਪੰਗੇ ਵੀ ਤੇਰੇ ਪਾਏ ਹੋਏ ਨੇ 2-4 ਦਿਨ ਘਰੋ ਬਾਹਰ ਨਾ ਜਾਵੀ ਬਾਹਰ ਬੰਦਰ ਫੜਨ ਵਾਲੇ ਆਏ ਹੋਏ ਨੇ
          • ਦਿਨੇ ਮਾਸ਼ੂਕ ਲੜ ਦੀ …. ਰਾਤ ਨੂ ਸਾਲਾ ਮਛਰ ਲੜ ਦਾ
          • ਹੁਣ ਤਾਂ ਪੰਜਾਬ ਦੇ ਹਰੇਕ ਵਿਹੜੇ ਵਿੱਚ ਮਾਂ ਦੀ ਇੱਕੋ ਅਵਾਜ਼ ਗੂੰਜਿਆ ਕਰੂ ।। . . ਵੇ ਪਾਣੀ ਪੀਕੇ ਤੁਰ ਗਿਆ ਬੋਤਲਾਂ ਤੇਰਾ ਪਿਓ ਭਰੂ
          • ਕੋਈ ਹਾਲ ਨਹੀ ਕੁੜੀਆ ਦਾ, ਇੱਕ ਕੁੜੀ ਦੇ ਉੱਪਰ English ਸਿੱਖਣ ਦਾ ਬਹੁਤ ਜਨੂਨ ਸੀ, ਇੱਕ ਦਿਨ ਆਟੋ ਚ ਜਾ ਰਹੀ ਸੀ, ਅਚਾਨਕ ਆਟੋ ਅੰਦਰ ਧੂੜ ਆ ਗਈ,ਤੇ ਕਹਿੰਦੀ, Oh My God ਰੇਤਾ
          • Petrol ਵਧੇ..ਆਪਾਂ ਚੁੱਪ ਰਹੇ Diesel ਵਧੇ..ਫਿਰ ਵੀ ਚੁੱਪ ਰਹੇ LPG ਵਧੀ..ਫਿਰ ਵੀ ਕੁੱਝ ਨਾ ਬੋਲੇ ਪਰ ਹੁੱਣ ਗੋਲਗੱਪੇ 10 ਦੇ ਸਿਰਫ 4 ਹੁੱਣ ਚੁੱਪ ਨਹੀ ਰਹਾਂਗੇ
          • i20 ਵਿਚ ਬੇਹ ਕੇ ਕਹਿੰਦੀ i20 ਵਾਲਾ ਯਾਰ ਆ ENDeAvouR ਵਿਚ ਬੇਹ ਕੇ ਕਹਿੰਦੀ i20 ਵੀ ਕੋਈ car ਆ
          • ਰੁਪਇਆ ਲਈ ਬਾਦਲ ਦੇ ਗੁਣਗਾਣ ਕਰਨ ਵਾਲੇ ਗਾਈਕੋ ਜਨਤਾ ਮਾਫ ਨਹੀ ਕਰੂਗੀ
          • ਕਹਿੰਦੀ ਚੱਕ ਦਾ ਨੀ Phone ਹੁਣ ਦੱਸ Jatta ਕੀ Reason ਆ . . ਤੈਨੂੰ ਨੀ ਪਤਾ Chandigarh ਵਾਲੀਏ ਹੁਣ ਹਾੜੀ ਦਾ Season ਆ
          • ਇਤਿਹਾਸ ਗਵਾਹ ਹੈ…..। ਜਦੋਂ ਵੀ ਕੋਈ ਕੁੜੀ Feeling Sick (ਬਿਮਾਰ) ਵਾਲਾ ਸਟੇਟਸ ਪਾਉਂਦੀ ਆ…..! ਉਦੋਂ……? ਕੁਮੈਂਟ ਕਰਨ ਵਾਲੇ ਹਰ ਮੁੰਡੇ ਵਿੱਚ ਡਾਕਟਰ ਦੀ ਆਤਮਾ ਆ ਜਾਂਦੀ ਆ
          • ਜੇ ਕੁੜੀਆਂ ਨੂੰ ਦਿਮਾਗ ਪੜਨਾ ਆਉਂਦਾ ਤਾਂ ?? ਹਰ ਸੈਕੰਡ ਬੰਦੇ ਨੂੰ ਥੱਪੜ ਪੈਂਦੇ ਹੁੰਦੇ
          • ਯਾਰਾਂ ਨੂੰ ਚਾਹੀਦਾ ਏ ਇਹੋ ਜਿਹਾ ਬੈਂਕ ਜਿਹੜਾ give me loan and then leave me alone..
          • ਬਾਹਮਣੀ ਨੇ ਜੱਟ ਪੱਟਿਆ, ਪੱਟਿਆ ਸਕੀਮਾ ਲਾ ਕੇ..
          • ਜਦੋਂ Mobile ਦੀ Battery 2-3% ਰਹਿ ਜਾਵੇ ਤਾਂ ਕਈ ਤਾਂ ਇਦਾਂ ਭੱਜਦੇ Charger ਵੱਲ ਨੂੰ . . ਜਿਵੇਂ . . . .?? Filma ‘ਚ ਜਖਮੀ bro ਨੂੰ ਲੈ ਕੇ Hero ਭੱਜਿਆ ਜਾਂਦਾ ਹੁੰਦਾ.. ਮੇਰੇ ਭਾਈ ਤੂੰ ਆਂਖੇ ਖੁੱਲੀ ਰੱਖਨਾ ਮੈਂ ਤੁਝੇ ਕੁਛ ਨਹੀਂ ਹੋਨੇ ਦੂੰਗਾ…
          • ਪਹਿਲਾਂ ਹੁੰਦੀ ਸੀ ਠੰਡੀ ਛਾਂ ਵਰਗੀ ਹੁਣ ਤੂੰ ਨਿਰੀ ਤਿੱਖੀ ਧੁੱਪ ਹੋ ਗਈ… ਅਸੀਂ ਤੇਰੀ ਯਾਦ ‘ਚ ਖਾਨਾ ਪੀਣਾ ਛੱਡਿਆ ਤੇ ਤੂੰ ਖਾ ਖਾ ਤੂੜੀ ਵਾਲਾ ਕੁੱਪ ਹੋ ਗਈ
          • ਲੈ ਲਓ ਨਜ਼ਾਰੇ ਜਿੰਨਾ ਚਿਰ ਕੁਆਰੇ
          • ਜਦੋ ਮੈ ਜੰਮਿਆ ਸੀ , ਮੈਨੂੰ ਜਨਮ ਸਰਟੀਫੀਕੇਟ ਨਾਲ ਸਨਮਾਨਤ ਕਿਤਾ ਗਿਆ
          • Kamli ਮੈਨੂੰ ਕਹਿੰਦੀ :- ਮੈ ਤੁਹਾਨੂੰ ਦਿਲ ਵਿਚ ਨਹੀਂ ਰੱਖ ਸਕਦੀ !!! ਮੈਂ ਕਿਹਾ :-ਦਿਮਾਗ ‘ਚ ਹੀ ਰੱਖ ਲਵੋ ਉਦਾਂ ਵੀ ਤਾਂ ਖਾਲੀ ਆ…
          • ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ?? ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ
          • KEhndi”ਤੂ ਬੜਾ ਕੁੱਤਾ ਆ, ਮੈਂ ਕਿਹਾ ਤੇਰੀ ਕਿਹੜੀ ਲੱਤ ਪਾੜਤੀ
          • ਕਾਸ਼ ਕਿਤੇ ਤੂੰ ਮੈਨੂੰ Miss ਕਰਦੀ ਫੇਰ ਮੈ ਤੈਨੂੰ Miss ਤੋਂ Mrs.ਬਣਾ ਦਿੰਦਾ . . .
          • ਲੋਕੀ ਕਹਿੰਦੇ ਸੜ ਨਾ ਰੀਸ Kar.. But ਆਪਾ ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ….
          • ਜੇ ਕਿਸਮਤ ਹੋਵੇ FUDDU ਫੇਰ ਕੀ ਕਰੁ Bournvita ਵਾਲਾ DUDDU!
          • ਪਿਛਲੇ ੨ ਦਿਨ ਤੋਂ ਚੱਲ ਰਹੇ Light cut ਤੋਂ ਬਾਅਦ , ਸਾਨੂੰ ਹੁਣ ਪਤਾ ਲਗਿਆ ੲੇ ਰਾਤਾਂ ਲਮੀਆ ਹੀ ਬੜੀਆ ਨੇ

Share this

Related Posts

Previous
Next Post »