Diwali Wishes and Messages in Punjabi

 • ਰੱਬ ਕਰੇ ਦੀਵਾਲੀ ਰੋਜ਼ ਹੀ ਆਵੇ.. ਦਿਲਾਂ ਵਿਚ ਪਿਆਰ ਦੇ ਦੀਵੇ ਜਗਾਵੇ …ਬਹੁਤ ਸਾਰੇ ਖੁਸ਼ੀਆਂ ਦੇ ਪਟਾਖੇ ਸ਼ਡ ਜਾਵੇ..ਰੁਸਦੇ ਦਿਲਾਂ ਨੂੰ ਵੀ ਇੱਕ ਕਰ ਜਾਵੇ ..ਮੇਰੇ ਵਲੋਂ ਦੀਵਾਲੀ ਦੀ ਮੁਬਾਰਕਾਂ
 • ਪਿਆਰ ਦਾ ਦੀਵਾ ਜਗਾਓ..ਦੁਖਾਂ ਨੂੰ ਦੂਰ ਭਜਾਓ..ਖੁਸ਼ੀਆਂ ਦੀ ਸ਼ੁਰਲੀ ਚਲਾਓ..ਸਬ ਨੂੰ ਮਿਠਾਈਆਂ ਖਵਾਓ..ਦੀਵਾਲੀ ਦੀ ਮੁਬਾਰਕਾਂ
 • ਅੱਜ ਤੋ ਤੁਹਾਡੇ ਘਰ ਧਨ ਦੀ ਬਰਸਾਤ ਹੋਵੇ..ਲਕਸ਼ਮੀ ਦਾ ਵਾਸ ਹੋਵੇ ..ਹਰ ਦਿਲ ਤੇ ਤੁਹਾਡਾ ਰਾਜ਼ ਹੋਵੇ..ਘਰ ਵਿਚ ਸ਼ਾਂਤੀ ਦਾ ਵਾਸ ਹੋਵੇ… ਦੀਵਾਲੀ ਦੀ ਮੁਬਾਰਕਾਂ
 • ਆਸ਼ੀਰਵਾਦ ਮਿਲੇ ਵਡਿਆਂ ਦਾ…ਸਿਹਯੋਗ ਮਿਲੇ ਆਪਨਿਆ ਦਾ ..ਖੁਸ਼ੀਆਂ ਮਿਲਣ ਜਗ ਦੀਆਂ…ਦੌਲਤ ਮਿਲੇ ਰੱਬ ਦੀ .. ਇਹੀ ਅਰਦਾਸ ਹੈ ਦਿਲੋਂ ..Happy Deewali
 • ਤੁਹਾਨੂੰ ਸੱਬ ਨੂੰ ਇਹ ਸੂਚਨਾ ਦਿੱਤੀ ਜਾਂਦੀ ਹੈ ਕੀ ਮੈ ਦੀਵਾਲੀ ਦੇ ਉਪਹਾਰ ਲੇਨੇ ਸ਼ੁਰੂ ਕਰ ਦਿਤੇ ਨੇ ..ਮੇਨੂੰ cash, cheque, credit card ਦੁਆਰਾ ਉਪਹਾਰ ਭੇਜ ਸਕਦੇ ਹੋ Happy Diwali
 • ਅਸੀਂ ਤੁਹਾਡੇ ਦਿਲ ਵਿਚ ਰਹੰਦੇ ਹਾਂ ..ਇਸਲਈ ਹਰ ਦਰਦ ਸਿਹਨਦੇ ਹਾਂ .. ਕੀਤੇ ਸਾਥੋ ਪਹਿਲਾਂ ਤੁਸੀਂ sms ਲਿਖ ਨਾ ਦਵੋ.. ਅਸੀਂ ਸਵੇਰੇ ਸਵੇਰੇ Happy Diwali ਕਹਿੰਦੇ ਹਾਂ
 • ਹੈ ਰੋਸ਼ਨੀ ਦਾ ਤਿਓਹਾਰ.. ਸੁਖਹ ਤੇ ਸਮ੍ਰਿਧੀ ਦੀ ਬਹਾਰ..ਲਿਆਵੇ ਹਰ ਚੇਹਰੇ ਤੇ ਖੁਸ਼ੀ ..ਤੁਹਾਨੂੰ ਸਬ ਨੂੰ ਦੀਵਾਲੀ ਦੀ ਮੁਬਾਰਕਾਂ
 • ਹਨੇਰਾ ਹੋਵੇ ਰਾਤ ਨਾਲ ..ਸਵੇਰਾ ਹੋਵੇ ਪਟਾਖਿਆਂ ਦੀ ਆਵਾਜ਼ ਨਾਲ ..ਅਖ੍ਹਾਂ ਖੋਲੋ ਵੇਖੋ ਇੱਕ msg ਆਇਆ ਹੈ…ਦੀਵਾਲੀ ਦੀ ਸ਼ੁਭਕਾਮਨਾ ਵੀ ਨਾਲ ਲੇਕੇ ਆਇਆ ਹੈ
 • ਪੂਜਾ ਦੀ ਥਾਲੀ ਰਸੋਈ ਵਿਚ ਪਕਵਾਨ.. ਵੇਹੜੇ ਵਿਚ ਖੁਸ਼ੀਆਂ ਤੇ ਖੁਸ਼ ਹੈ ਸਾਰਾ ਜਹਾਨ.. ਹਥਾਂ ਵਿਚ ਫੁੱਲਝੜੀਆਂ ਤੇ ਸਾਰੇ ਪਟਾਖੇ ਵਜਾਣ…ਮੁਬਾਰਕ ਹੋਵੇ ਦੀਵਾਲੀ ਤੁਹਾਨੂੰ ਮੇਰੀ ਜਾਨ
 • ਦੀਵਾਲੀ ਦੇ ਸ਼ੁਭ ਮੌਕੇ ਤੇ ਸਾਡੇ ਘਰ ਚਾਰ ਦਿਨ ਦੀ ਸਫਾਈ ਦਾ ਪ੍ਰੋਗ੍ਰਾਮ ਰਖਿਆ ਜਾ ਰਿਹਾ ਹੈ ..ਜਿਸ ਵਿਚ ਤੁਹਾਡਾ ਹਥ ਵਰ੍ਤਾਨ ਲਈ ਸੱਦਾ ਦਿੱਤਾ ਜਾਂਦਾ ਹੈ ਤੇ ਨਾਲ ਇੱਕ ਟੀਮੇ ਦਾ ਖਾਨਾ ਵੀ ਦਿੱਤਾ ਜਾਵੇਗਾ Happy Diwali
 • ਫੁੱਲ ਦੀ ਸ਼ੁਰਾਤ ਕਲੀ ਨਾਲ ਹੁੰਦੀ ਹੈ..ਜ਼ਿੰਦਗੀ ਦੀ ਸ਼ੁਰਾਤ ਪਿਆਰ ਨਾਲ ਹੁੰਦੀ ਹੈ…ਪਿਆਰ ਦੀ ਸ਼ੁਰਾਤ ਆਪਨਿਆ ਨਾਲ ਹੁੰਦੀ ਹੈ … ਤੇ ਆਪਨਿਆ ਦੀ ਸ਼ੁਰਾਤ ਤੁਹਾਡੇ ਨਾਲ ਹੁੰਦੀ ਹੈ Happy Diwali
 • l”l________
  –/ l__l Delivery
  | | ________
  L(o)__l___(o)__| ਇਹ ਬੱਸ ਪਿਆਰ ਤੇ ਮਿਠਾਈਆਂ ਨਾਲ loaded ਹੈ
 • ਦੀਵੇ ਦੀ ਤਰਹ ਜਲਦੇ ਜਗ੍ਮ੍ਗਾਂਦੇ ਰਹੋ..ਅਸੀਂ ਤੁਹਾਨੂੰ ਤੇ ਤੁਸੀਂ ਸਾਨੂੰ ਯਾਦ ਆਂਦੇ ਰਹੋ ..ਜਦੋਂ ਤੱਕ ਜ਼ਿੰਦਗੀ ਹੈ ਇਹੀ ਅਰਦਾਸ ਕਰਾਂਗੇ…ਦੀਵਾਲੀ ਦੇ ਪਟਾਖੇ ਵਜਾਂਦੇ ਰਹੋ Happy Diwali
 • ਨਵਾ ਸਾਲ ਆਇਆ ਬਣ ਕੇ ਉਜਾਲਾ..ਖੁਲ ਜਾਏ ਤੁਹਾਡੀ ਕਿਸਮਤ ਦਾ ਤਾਲਾ…ਤੁਹਾਡੇ ਤੇ ਰਹੇ ਮੇਹਰਬਾਨ ਸਦਾ ਉਪਰ ਵਾਲਾ ..ਦੀਵਾਲੀ ਦੀ ਵਧਾਈਆਂ ਮੈਂ ਹਾਂ ਦੇਣ ਵਾਲਾ…..00000000000000000000000 ਲਾਓ ਜੀ rasgulla ਖਾਓ…Happy Diwali

Share this

Related Posts

Previous
Next Post »